ਹਰੀ ਸ਼ਿਮਲਾ ਮਿਰਚ

ਜੈਸਕਾ ਪਾਲ, ਪੀਰੀਅਡ ੪

ਸ਼ਿਮਲਾ ਮਿਰਚਾ ਦੇ ਕਈ ਲਾਭ ਹਨ:

 • ਸ਼ਿਮਲਾ ਮਿਰਚਾ ਵਿਚ ਇਕ ਸਿਹਤ ਲਈ ਗੁਣਕਾਰੀ ਸੁਲ੍ਫੇਰ ਕੋਮ੍ਪੋਉੰਡ ਮਿਲਦਾ ਹੈ|

 • ਵਿਗਾਅਾਨੀਅਾਂ ਨੇ ਖੋਜ ਕੀਤੀ ਹੈ ਕਿ ਸ਼ਿਮਲਾ ਮਿਰਚਾ ਵਿਚ ਕੈਂਸਰ ਦੇ ਵਿਰੁੱਧ ਲੜਨ ਵਾਲਾ ਤੱਤ ਪਾਇਆ ਜਾਂਦਾ ਹੈ|ਜਿਵੇ ਕਿ ਗੈਸਟਰਿਕ ਅਤੇ ਅਸਾਫ਼ਗਲ ਕੈਂਸਰ ਲਈ ਲਾਭਕਾਰਿਕ ਹੈ|

ਸ਼ਿਮਲਾ ਮਿਰਚਾ ਵਿਚ ਕਈ ਪੁਸ਼ਟੀਕਰ ਪਾਏ ਜਾਂਦੇ ਹਨ:

 • ਸ਼ਿਮਲਾ ਮਿਰਚ ਇੱਕ ਐਸੀ ਸਬਜ਼ੀ ਹੈ ਜਿਸ ਵਿਚ ਵਿਟਾਮਿਨ C, ਵਿਟਾਮਿਨ ਈ, ਅਤੇ ਇਹ carotenoids ਦੇ ਛੇ (ਐਲਫ਼ਾ-carotene, ਬੀਟਾ-carotene, lycopene, lutein, cryptoxanthin ਅਤੇ zeaxanthin) ਵਰਗੇ ਐਂਟੀ ਆਕਸੀਡਂਟ ਹਨ|

ਭਰਵੀਆਂ ਸ਼ਿਮਲਾ ਮਿਰਚਾਂ

ਸਮੱਗਰੀ
 • 4 ਮੱਧਮ ਆਕਾਰ ਹਰੀਆਂ ਮਿਰਚਾ
 • 4 ਮੱਧਮ ਆਕਾਰਚੇ ਆਲੂ
 • 6 tbsps ਸਬਜ਼ੀ ਬਣਾਉਣ ਲਈ ਤੇਲ
 • 3/4 ਚਮਚ ਜੀਰਾ
 • 1 ਚਮਚ ਬਾਰੀਕ ਕੱਟਿਆ ਲਸਣ
 • ਬਾਰੀਕ ਕੱਟਿਆ 1 ਵੱਡਾ ਪਿਆਜ਼
 • ਬਾਰੀਕ ਕੱਟੀ 1 ਹਰੀ ਮਿਰਚ
 • 1/2 ਜਾਇਫਲ ਪਾਊਡਰ
 • 1 ਵ਼ੱਡਾ ਚਮਚ ਧਨੀਆ ਪਾਊਡਰ
 • 1/2 ਵ਼ੱਡਾ ਚਮਚ ਜੀਰੇ ਪਾਊਡਰ
 • 1/2 ਚਮਚ ਗਰਮ ਮਸਾਲਾ,
 • 1/2 ਵ਼ੱਡਾ ਚਮਚ ਕੱਚਾ ਅੰਬ ਪਾਊਡਰ
 • ਸੁਆਦ ਲਈ ਲੂਣ
 • 1 ਚਮਚ ਹਲਦੀ

ਵਿਧੀ

 1. ਪਿਹਲਾਂ ਆਲੂ ਧੋ ਲਵੋਂ ਤੇ ਫ਼ਿਰ ਓਨਾ ਨੂੰ ਓਬਾਲ ਲਵੋਂ| ਜਿਨੀ ਦੇਰ ਤਕ ਆਲੂ ਉਬਲ ਰਹੇ ਹੋਣ, ਬਾਕੀ ਚੀਜਾ ਤਿਆਰ ਕਰਲੋ| ਸ਼ਿਮਲਾ ਮਿਰਚਾ ਨੂੰ ਧੋ ਕੇ ਰਖ ਲਵੋਂ|
 2. ਓਸ ਥੋ ਬਾਦ ਪਿਆਜ, ਹਰੀਆਂ ਮਿਰਚਾ ਕੱਟ ਕੇ ਰਖ ਲਵੋਂ| ਕੜਾਹੀ ਵਿਚ ਤੇਲ ਗਰਮ ਕਰ ਕੇ ਜੀਰਾ, ਆਲੂ, ਲੂੰ, ਮਿਰਚ, ਅਮ੍ਬ੍ਚੂਰ, ਧਨੀਆ ਪੋਵ੍ਦਰ, ਅਤੇ ਹਲਦੀ ਮਿਲਾ ਲੋ|
 3. ਹੋਣ ਇਸ ਮਿਸ਼੍ਰਣ ਨੂੰ ਸ਼ਿਮਲਾ ਮਿਰਚਾ ਵਿਚ ਭਰ ਦੋ|
 4. ਹੋਣ ਏਨਾ ਨੂੰ ਕੜਾਹੀ ਵਿਚ ਰਖ ਦੋ| ਫ਼ਿਰ ਦਸ ਮਿੰਟ ਬਾਅਦ ਪਾਲ੍ਤਾਦੇਓ| ਜਦੋ ਸਾਰਿਆ ਸ਼ਿਮਲਾ ਮਿਰਚਾ ਪਕ ਜਾਨ, ਫ਼ਿਰ ਏਨਾ ਨੂੰ ਕਟੋਰੀ ਵਿਚ ਕਡ ਦੋ|
 5. ਏਨਾ ਨੂੰ ਗਰਮ ਗਰਮ ਰੋਟੀ ਅਤੇ ਦਹੀ ਦੇ ਨਾਲ ਪਰੋਸ ਸਕਦੇ ਹੋ|